ਬ੍ਰੇਕਿੰਗ: ਭਾਰਤੀ ਆਲਰਾਉਂਡਰ ਹਾਰਦਿਕ ਪੰਡਿਆ ਨੇ ਟੀ20 ਫਾਰਮੈਟ ਵਿੱਚ ਆਈਸੀਸੀ ਨੰਬਰ 1 ਆਲਰਾਉਂਡਰ ਦਾ ਸਥਾਨ ਹਾਸਿਲ ਕਰ ਲਿਆ ਹੈ। ਹਾਰਦਿਕ ਨੇ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਵਿੱਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਹ ਉਪਲਬਧੀ ਹਾਸਿਲ ਕੀਤੀ। ਪਿਛਲੇ ਕੁਝ ਸੀਰੀਜ਼ਾਂ ਵਿੱਚ ਉਸਦਾ ਰੋਲ ਭਾਰਤੀ ਟੀਮ ਦੀ ਕਾਮਯਾਬੀ ਵਿੱਚ ਮੈਨ ਆਫ ਦ ਮੋਮੈਂਟ ਵਾਂਗ ਰਿਹਾ ਹੈ।
ਭਾਰਤੀ ਆਲਰਾਉਂਡਰ ਹਾਰਦਿਕ ਪੰਡਿਆ ਟੀ20 ਫਾਰਮੈਟ ਵਿੱਚ ਬਣਿਆ ਨੰਬਰ 1
RELATED ARTICLES