More
    HomePunjabi NewsLiberal Breakingਭਾਰਤ-ਅਮਰੀਕਾ ਟ੍ਰੇਡ ਡੀਲ: ਰਵਨੀਤ ਬਿੱਟੂ ਤੇ ਗੁਰਕੀਰਤ ਕੋਟਲੀ ਆਹਮੋ-ਸਾਹਮਣੇ ਇੱਕੋ ਪਰਿਵਾਰ ਦੇ...

    ਭਾਰਤ-ਅਮਰੀਕਾ ਟ੍ਰੇਡ ਡੀਲ: ਰਵਨੀਤ ਬਿੱਟੂ ਤੇ ਗੁਰਕੀਰਤ ਕੋਟਲੀ ਆਹਮੋ-ਸਾਹਮਣੇ ਇੱਕੋ ਪਰਿਵਾਰ ਦੇ ਦੋ ਆਗੂਆਂ ‘ਚ ਸਿਆਸੀ ਜੰਗ

    ਚੰਡੀਗੜ੍ਹ: ਭਾਰਤ-ਅਮਰੀਕਾ ਟ੍ਰੇਡ ਡੀਲ ਨੂੰ ਲੈ ਕੇ ਪੰਜਾਬ ਵਿੱਚ ਸਿਆਸੀ ਮਾਹੌਲ ਗਰਮਾ ਗਿਆ ਹੈ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਸ ਡੀਲ ਨੂੰ ਦੇਸ਼ ਲਈ ਫਾਇਦੇਮੰਦ ਦੱਸਿਆ ਹੈ, ਜਦਕਿ ਉਨ੍ਹਾਂ ਦੇ ਚਚੇਰੇ ਭਰਾ ਅਤੇ ਸਾਬਕਾ ਕਾਂਗਰਸੀ ਮੰਤਰੀ ਗੁਰਕੀਰਤ ਕੋਟਲੀ ਨੇ ਇਲਜ਼ਾਮ ਲਾਇਆ ਹੈ ਕਿ ਭਾਜਪਾ ਸਰਕਾਰ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ। ਇੱਕੋ ਪਰਿਵਾਰ ਦੇ ਇਨ੍ਹਾਂ ਦੋ ਆਗੂਆਂ ਵਿਚਾਲੇ ਟਕਰਾਅ ਸੂਬੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

    RELATED ARTICLES

    Most Popular

    Recent Comments