ਭਾਰਤ ਅਤੇ ਇੰਗਲੈਂਡ ਦੇ ਵਿਚਕਾਰ ਪਹਿਲਾ ਟੈਸਟ ਮੈਚ ਅੱਜ ਖੇਡਿਆ ਜਾ ਰਿਹਾ ਹੈ। ਟੈਸਟ ਮੈਚ ਵਿੱਚ ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਨੇ ਸੰਭਲ ਕੇ ਖੇਲਦੇ ਹੋਏ ਦੋ ਵਿਕਟਾਂ ਤੇ 128 ਦੌੜਾਂ ਬਣਾ ਲਈਆਂ ਹਨ। ਯਸ਼ਸਵੀ ਜੈਸਵਾਲ ਨੇ ਅਰਧ ਸੈਂਕੜਾ ਲਗਾ ਦਿੱਤਾ ਹੈ । ਕਪਤਾਨ ਸ਼ੁਭਮਨ ਗਿੱਲ ਉਹਨਾਂ ਦੇ ਨਾਲ 27 ਦੌੜਾਂ ਤੇ ਖੇਡ ਰਹੇ ਹਨ ।
ਭਾਰਤ ਇੰਗਲੈਂਡ ਟੈਸਟ : ਯਸ਼ਸਵੀ ਜੈਸਵਾਲ ਨੇ ਲਗਾਇਆ ਅਰਧ ਸੈਂਕੜਾ
RELATED ARTICLES