ਭਾਰਤ ਅਤੇ ਨਿਊਜ਼ੀਲੈਂਡ ਵਿੱਚ ਚੱਲ ਰਹੇ ਪਹਿਲੇ ਟੈਸਟ ਮੈਚ ਵਿੱਚ ਦੂਜੀ ਪਾਰੀ ਵਿੱਚ ਭਾਰਤ ਨੇ ਜ਼ਬਰਦਸਤ ਕਮਬੈਕ ਕੀਤਾ ਹੈ । ਸਰਫਰਾਜ ਖਾਨ ਨੇ 150 ਰਨ ਬਣਾ ਕੇ ਭਾਰਤ ਨੂੰ ਮੁਸ਼ਕਿਲ ਹਾਲਾਤ ਵਿੱਚੋਂ ਬਾਹਰ ਕੱਢਿਆ ਹੈ। ਸਰਫਰਾਜ ਖਾਨ 150 ਰਨ ਬਣਾ ਕੇ ਆਊਟ ਹੋ ਗਏ ਹਨ । ਟਿਮ ਸਾਊਦੀ ਨੇ ਉਹਨਾਂ ਦੀ ਵਿਕਟ ਹਾਸਿਲ ਕੀਤੀ ਇਸ ਦੇ ਨਾਲ ਹੀ ਰਿਸ਼ਭ ਪੰਤ ਨੇ ਵੀ ਜੁਝਾਰੂ ਪਾਰੀ ਖੇਡਦੇ ਹੋਏ ਭਾਰਤ ਨੂੰ ਵਧੀਆ ਸਥਿਤੀ ਵਿੱਚ ਹੈ।
ਭਾਰਤ ਅਤੇ ਨਿਊਜ਼ੀਲੈਂਡ ਟੈਸਟ, ਸਰਫ਼ਰਾਜ਼ ਖਾਨ ਨੇ ਬਣਾਏ 150 ਰਨ
RELATED ARTICLES