ਭਾਰਤ ਅਤੇ ਬੰਗਲਾਦੇਸ਼ ਦੇ ਵਿਚਕਾਰ 3 ਟੀ20 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਅੱਜ ਗਵਾਲੀਅਰ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਪਹਿਲੇ ਟੀ20 ਦੇ ਵਿੱਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ ਹੈ । ਭਾਰਤ ਵੱਲੋਂ ਤੇਜ਼ ਗੇਦਬਾਜ਼ ਮਯੰਕ ਯਾਦਵ ਆਪਣਾ ਡੈਬਿਊ ਕਰਨ ਜਾ ਰਹੇ ਹਨ। ਸੰਜੂ ਸੈਮਸਨ ਅਤੇ ਅਭਿਸ਼ੇਕ ਸ਼ਰਮਾ ਭਾਰਤ ਦੇ ਲਈ ਓਪਨ ਕਰਨਗੇ।
ਭਾਰਤ ਅਤੇ ਬੰਗਲਾਦੇਸ਼ ਟੀ20 : ਭਾਰਤ ਨੇ ਟਾਸ ਜਿੱਤਕੇ ਚੁਣੀ ਗੇਂਦਬਾਜ਼ੀ
RELATED ARTICLES