ਭਾਰਤ ਅਤੇ ਬੰਗਲਾਦੇਸ਼ ਦੀਆਂ ਟੀਮਾਂ ਵਿਚਾਲੇ ਕਾਨਪੁਰ ਦੇ ਮੈਦਾਨ ‘ਤੇ ਦੂਜਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਅੱਜ ਦੂਜੇ ਟੈਸਟ ਮੈਚ ਦੇ ਚੌਥੇ ਦਿਨ ਦੀ ਖੇਡ ਸਮਾਪਤ ਹੋਈ ਅਤੇ ਬੰਗਲਾਦੇਸ਼ ਦੀ ਟੀਮ ਨੇ ਆਪਣੇ ਦੂਜੇ ਟੈਸਟ ਮੈਚ ਵਿੱਚ ਦੋ ਵਿਕਟਾਂ ਦੇ ਨੁਕਸਾਨ ‘ਤੇ 26 ਦੌੜਾਂ ਬਣਾ ਲਈਆਂ ਹਨ। ਬੰਗਲਾਦੇਸ਼ ਦੀ ਟੀਮ ਅਜੇ ਵੀ ਭਾਰਤ ਦੇ ਸਕੋਰ ਤੋਂ 26 ਦੌੜਾਂ ਪਿੱਛੇ ਹੈ। ਡਰਾਅ ਵੱਲ ਵਧਦਾ ਨਜ਼ਰ ਆ ਰਿਹਾ ਮੈਚ, ਹੁਣ ਭਾਰਤ ਦੀ ਤੇਜ਼ ਬੱਲੇਬਾਜ਼ੀ ਕਾਰਨ ਰੋਮਾਂਚਕ ਮੋੜ ਤੇ ਆ ਗਿਆ ਹੈ।
ਭਾਰਤ ਅਤੇ ਬੰਗਲਾਦੇਸ਼ ਕਾਨਪੁਰ ਟੈਸਟ ਰੋਮਾਂਚਕ ਮੋੜ ਤੇ
RELATED ARTICLES


