ਭਾਰਤ ਸਰਕਾਰ ਨੇ 6 ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢ ਦਿੱਤਾ ਹੈ। ਉਨ੍ਹਾਂ ਨੂੰ ਸ਼ਨੀਵਾਰ 19 ਅਕਤੂਬਰ ਨੂੰ ਰਾਤ 11.59 ਵਜੇ ਜਾਂ ਇਸ ਤੋਂ ਪਹਿਲਾਂ ਭਾਰਤ ਛੱਡਣਾ ਹੋਵੇਗਾ। ਇਨ੍ਹਾਂ ਵਿੱਚ ਸਟੀਵਰਟ ਰੌਸ ਵ੍ਹੀਲਰ, ਕਾਰਜਕਾਰੀ ਹਾਈ ਕਮਿਸ਼ਨਰ, ਪੈਟਰਿਕ ਹੈਬਰਟ, ਡਿਪਟੀ ਹਾਈ ਕਮਿਸ਼ਨਰ, ਮੈਰੀ ਕੈਥਰੀਨ ਜੌਲੀ, ਫਸਟ ਸੈਕਟਰੀ, ਲੈਨ ਰੌਸ ਡੇਵਿਡ ਟ੍ਰਾਈਟਸ, ਫਸਟ ਸੈਕਟਰੀ, ਐਡਮ ਜੇਮਸ ਚੂਇਪਕਾ, ਪੌਲਾ ਓਰਜੁਏਲਾ ਸ਼ਾਮਲ ਹਨ।
ਭਾਰਤ ਅਤੇ ਕਨੇਡਾ ਵਿਚਕਾਰ ਵਧਿਆ ਤਣਾਅ, 6 ਕੈਨੇਡੀਅਨ ਡਿਪਲੋਮੈਟਾਂ ਨੂੰ ਦੇਸ਼ ਚੋ ਕੱਢਿਆ
RELATED ARTICLES