ਬ੍ਰੇਕਿੰਗ: ਕਨੇਡਾ ਨੇ ਭਾਰਤੀ ਵਿਦਿਆਰਥੀਆਂ ਲਈ ਸਟੱਡੀ ਵੀਜ਼ਾ ਨਾਲ ਜੁੜੇ ਨਿਯਮਾਂ ਵਿੱਚ ਸਖ਼ਤੀ ਕਰ ਦਿੱਤੀ ਹੈ। ਹੁਣ ਸਟੂਡੈਂਟਸ ਕੈਨੇਡਾ ਪਹੁੰਚਣ ਤੋਂ ਬਾਅਦ ਕਾਲਜ ਨਹੀਂ ਬਦਲ ਸਕਣਗੇ। ਕਾਲਜ ਬਦਲਣ ਦੀ ਸੂਰਤ ਵਿੱਚ ਦੁਬਾਰਾ ਸਟੱਡੀ ਵੀਜ਼ਾ ਲੈਣਾ ਪਵੇਗਾ। ਰਿਫਿਊਜ਼ ਹੋਣ ‘ਤੇ 30 ਦਿਨਾਂ ਵਿੱਚ ਕੈਨੇਡਾ ਛੱਡਣਾ ਲਾਜ਼ਮੀ ਹੋਵੇਗਾ। ਦਾਖਲਾ ਫੀਸ ਵੀ ਵਾਪਸ ਨਹੀਂ ਮਿਲੇਗੀ।
ਕਨੇਡਾ ਸਟੱਡੀ ਵੀਜ਼ਾ ਨਿਯਮਾਂ ਵਿੱਚ ਵਧਾਈ ਗਈ ਸਖ਼ਤੀ, ਬਦਲ ਗਏ ਰੂਲ
RELATED ARTICLES