ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਟੀਮ ਇੰਡੀਆ ਦੇ ਮੁੱਖ ਕੋਚ ਲਈ ਸ਼੍ਰੀਲੰਕਾ ਦੇ ਸਾਬਕਾ ਖਿਡਾਰੀ ਮਹੇਲਾ ਜੈਵਰਧਨੇ ਵਿੱਚ ਦਿਲਚਸਪੀ ਦਿਖਾਈ ਹੈ। ਬੀਸੀਸੀਆਈ ਨੇ ਟੀਮ ਇੰਡੀਆ ਦੇ ਨਵੇਂ ਮੁੱਖ ਕੋਚ ਲਈ ਅਰਜ਼ੀਆਂ ਮੰਗੀਆਂ ਹਨ। ਰਿਪੋਰਟ ਮੁਤਾਬਕ ਬੀਸੀਸੀਆਈ ਨੇ ਟੀਮ ਇੰਡੀਆ ਦੇ ਨਵੇਂ ਮੁੱਖ ਕੋਚ ਦੇ ਅਹੁਦੇ ਲਈ ਕੁਝ ਵੱਡੇ ਨਾਵਾਂ ਵਿੱਚ ਦਿਲਚਸਪੀ ਦਿਖਾਈ ਹੈ। ਇਸ ਸੂਚੀ ‘ਚ ਗੌਤਮ ਗੰਭੀਰ, ਸਟੀਫਨ ਫਲੇਮਿੰਗ, ਜਸਟਿਨ ਲੈਂਗਰ ਅਤੇ ਮਹੇਲਾ ਜੈਵਰਧਨੇ ਦੇ ਨਾਂ ਸ਼ਾਮਲ ਹਨ। ਇਨ੍ਹਾਂ ਸਾਰਿਆਂ ‘ਚੋਂ ਗੰਭੀਰ ਬੋਰਡ ਦੀ ਪਹਿਲੀ ਪਸੰਦ ਹੈ।
ਭਾਰਤੀ ਕ੍ਰਿਕੇਟ ਟੀਮ ਦੇ ਕੋਚ ਦੀ ਰੇਸ ‘ਚ ਇਹ ਖਿਲਾੜੀ ਬਣਿਆ ਬੋਰਡ ਦੀ ਪਹਿਲੀ ਪੰਸਦ
RELATED ARTICLES