ਪੰਜਾਬ ਦੇ ਵਿੱਚ ਡੇਂਗੂ ਮੱਛਰ ਦੇ ਕਹਿਰ ਤੋਂ ਆਮ ਲੋਕਾਂ ਨੇ ਬਚਾਉਣ ਦੇ ਲਈ ਸਿਹਤ ਵਿਭਾਗ ਐਕਸ਼ਨ ਦੇ ਵਿੱਚ ਆ ਗਿਆ ਹੈ। ਸਿਹਤ ਕਰਮਚਾਰੀਆਂ ਨੇ ਮਾਰਚ ਮਹੀਨੇ ਤੋਂ ਹੁਣ ਤੱਕ ਜ਼ਿਲ੍ਹੇ ਵਿੱਚ 1,34,677 ਘਰਾਂ ਅਤੇ ਹੋਰ ਥਾਵਾਂ ਦਾ ਸਰਵੇਖਣ ਕੀਤਾ ਹੈ। ਨਗਰ ਨਿਗਮ ਵੱਲੋਂ 2059 ਘਰਾਂ ਅਤੇ ਹੋਰ ਥਾਵਾਂ ਤੋਂ ਮੱਛਰ ਦਾ ਲਾਰਵਾ ਪਾਇਆ ਗਿਆ ਹੈ ਅਤੇ ਉਲੰਘਣਾ ਕਰਨ ਵਾਲਿਆਂ ਦੇ 562 ਚਲਾਨ ਕੀਤੇ ਗਏ ਹਨ।
ਪੰਜਾਬ ਦੇ ਵਿੱਚ ਡੇਂਗੂ ਮੱਛਰ ਦੇ ਕਹਿਰ ਤੋਂ ਆਮ ਲੋਕਾਂ ਨੇ ਬਚਾਉਣ ਦੇ ਲਈ ਸਿਹਤ ਵਿਭਾਗ ਐਕਸ਼ਨ ਦੇ ਵਿੱਚ
RELATED ARTICLES