ਟੀ-20 ਵਿਸ਼ਵ ਕੱਪ ਦੇ 11ਵੇਂ ਸੁਪਰ-8 ਮੈਚ ‘ਚ ਅੱਜ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਮੈਚ ਹੋ ਰਿਹਾ ਹੈ। ਭਾਰਤ 4 ਅੰਕਾਂ ਨਾਲ ਗਰੁੱਪ-1 ‘ਚ ਚੋਟੀ ‘ਤੇ ਹੈ। ਅੱਜ ਦਾ ਮੈਚ ਜਿੱਤਣ ਤੋਂ ਬਾਅਦ ਸੈਮੀਫਾਈਨਲ ਲਈ ਭਾਰਤ ਦੀ ਟਿਕਟ ਪੱਕੀ ਹੋ ਜਾਵੇਗੀ। ਜੇਕਰ ਆਸਟ੍ਰੇਲੀਆ ਇਹ ਮੈਚ ਹਾਰ ਜਾਂਦਾ ਹੈ ਤਾਂ ਸੈਮੀਫਾਈਨਲ ਲਈ ਉਸ ਦੀਆਂ ਮੁਸ਼ਕਿਲਾਂ ਵਧ ਜਾਣਗੀਆਂ। ਆਸਟ੍ਰੇਲੀਆ ਦੀ ਪੁਸ਼ਟੀ ਅਫਗਾਨਿਸਤਾਨ ਅਤੇ ਬੰਗਲਾਦੇਸ਼ ਦੇ ਮੈਚ ‘ਤੇ ਟਿਕੀ ਹੋਈ ਹੈ।
ਟੀ-20 ਵਿਸ਼ਵ ਕੱਪ ਦੇ 11ਵੇਂ ਸੁਪਰ-8 ਮੈਚ ‘ਚ ਅੱਜ ਭਾਰਤ ਅਤੇ ਆਸਟ੍ਰੇਲੀਆ ਦਾ ਮੁਕਾਬਲਾ
RELATED ARTICLES