Sunday, July 7, 2024
HomePunjabi NewsLiberal Breakingਪੰਜਾਬ 'ਚ ਫਿਰ ਦੇਖਣ ਨੂੰ ਮਿਲੇਗੀ ਸਿਆਸੀ ਗਹਿਮਾ ਗਹਿਮੀ, ਹੋਣਗੀਆਂ ਚੋਣਾਂ

ਪੰਜਾਬ ‘ਚ ਫਿਰ ਦੇਖਣ ਨੂੰ ਮਿਲੇਗੀ ਸਿਆਸੀ ਗਹਿਮਾ ਗਹਿਮੀ, ਹੋਣਗੀਆਂ ਚੋਣਾਂ

ਪੰਜਾਬ ‘ਚ ਲੋਕ ਸਭਾ ਚੋਣਾਂ ਦੇ ਮੁਕੰਮਲ ਹੋਣ ਤੋਂ ਬਾਅਦ ਹੁਣ ਸੂਬੇ ਦੀਆਂ 5 ਵਿਧਾਨ ਸਭਾ ਸੀਟਾਂ ‘ਤੇ ਉਪ ਚੋਣਾਂ ਹੋਣੀਆਂ ਹਨ। ਕਿਉਂਕਿ ਆਮ ਆਦਮੀ ਪਾਰਟੀ (ਆਪ) ਦੇ ਇੱਕ ਮੰਤਰੀ ਅਤੇ ਕਾਂਗਰਸ ਦੇ ਦੋ ਵਿਧਾਇਕਾਂ ਸਮੇਤ ਦੋ ਉਮੀਦਵਾਰ ਲੋਕ ਸਭਾ ਚੋਣਾਂ ਜਿੱਤਣ ਵਿੱਚ ਕਾਮਯਾਬ ਰਹੇ ਹਨ। ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਦਾ ਅਸਤੀਫਾ ਵੀ ਪ੍ਰਵਾਨ ਕਰ ਲਿਆ ਗਿਆ ਹੈ।

RELATED ARTICLES

Most Popular

Recent Comments