Sunday, July 7, 2024
HomePunjabi NewsLiberal Breakingਪੰਜਾਬ ਵਿੱਚ ਈਡੀ ਵੱਲੋਂ ਵੱਡੀ ਕਾਰਵਾਈ ਐਕਸਸਾਈਜ਼ ਮਾਮਲਿਆਂ ਵਿੱਚ ਤਿੰਨ ਅਧਿਕਾਰੀਆਂ ਨੂੰ...

ਪੰਜਾਬ ਵਿੱਚ ਈਡੀ ਵੱਲੋਂ ਵੱਡੀ ਕਾਰਵਾਈ ਐਕਸਸਾਈਜ਼ ਮਾਮਲਿਆਂ ਵਿੱਚ ਤਿੰਨ ਅਧਿਕਾਰੀਆਂ ਨੂੰ ਕੀਤਾ ਤਲਬ

ਪੰਜਾਬ ਵਿੱਚ ਈਡੀ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਐਕਸਾਈਜ਼ ਮਾਮਲੇ ਵਿੱਚ ਤਿੰਨ ਅਧਿਕਾਰੀਆਂ ਨੂੰ ਤਲਬ ਕੀਤਾ ਗਿਆ ਹੈ। ਅਡੀਸ਼ਨਲ ਐਕਸਾਈਜ਼ ਕਮਿਸ਼ਨਰ ਨਰੇਸ਼ ਦੁਬੇ ਆਈ ਏਐਸ ਵਰੁਣ ਰੂਜਮ ਤੇ ਆਈਐਸ ਕੈਪਸ ਸਿਨ੍ਹਾ ਨੂੰ ਤਲਬ ਕੀਤਾ ਗਿਆ ਹੈ । ਈਡੀ ਵੱਲੋਂ ਇਹਨਾਂ ਤਿੰਨਾਂ ਅਧਿਕਾਰੀਆਂ ਨੂੰ ਹੈਡ ਕੁਆਰਟਰ ਵਿੱਚ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਹਨ। ਦੱਸ ਦਈਏ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਈਡੀ ਬੜੀ ਸਖਤੀ ਨਾਲ ਕਾਰਵਾਈ ਕਰ ਰਿਹਾ ਹੈ।

RELATED ARTICLES

Most Popular

Recent Comments