Monday, July 8, 2024
HomePunjabi Newsਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਪੰਜਾਬ ਇੰਚਾਰਜ ਦਵਿੰਦਰ ਯਾਦਵ ਨਾਲ ਅਹਿਮ...

ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਪੰਜਾਬ ਇੰਚਾਰਜ ਦਵਿੰਦਰ ਯਾਦਵ ਨਾਲ ਅਹਿਮ ਮੀਟਿੰਗ

ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਇੱਕ ਅਹਿਮ ਮੀਟਿੰਗ ਹੋਈ । ਇਹ ਮੀਟਿੰਗ ਪੰਜਾਬ ਇੰਚਾਰਜ ਦਵਿੰਦਰ ਯਾਦਵ ਨਾਲ ਕੀਤੀ ਗਈ। ਇਸ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵਡਿੰਗ ਦੇ ਨਾਲ ਹੋਰ ਸੀਨੀਅਰ ਆਗੂ ਮੌਜੂਦ ਰਹੇ । ਨਵਜੋਤ ਸਿੱਧੂ ਮੀਟਿੰਗ ਵਿੱਚ ਗੈਰ ਹਾਜ਼ਰ ਰਹੇ ਜਿਸ ਕਰਕੇ ਆਗੂਆਂ ਨੇ ਇੱਕ ਜੁੱਟ ਹੋ ਕੇ ਇਹ ਮੰਗ ਕੀਤੀ ਕਿ ਨਵਜੋਤ ਸਿੱਧੂ ਨੂੰ ਪਾਰਟੀ ਤੋਂ ਬਾਹਰ ਕੀਤਾ ਜਾਵੇ ਪਰ ਪੰਜਾਬ ਇੰਚਾਰਜ ਦੇ ਦੇਵੇਂਦਰ ਯਾਦਵ ਨੇ ਇਸ ਬਾਰੇ ਕੁਝ ਬਿਆਨ ਨਹੀਂ ਦਿੱਤਾ।

RELATED ARTICLES

Most Popular

Recent Comments