ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਉਮੀਦਵਾਰ ਵੋਟਰਾਂ ਨੂੰ ਰਝਾਉਣ ਦੇ ਵਿੱਚ ਲੱਗਾ ਹੋਇਆ ਹੈ । ਅੰਮ੍ਰਿਤਸਰ ਤੋਂ AAP ਉਮੀਦਵਾਰ ਕੁਲਦੀਪ ਧਾਲੀਵਾਲ ਨੇ ਵੱਡਾ ਦਾਅਵਾ ਕਰਦੇ ਹੋਏ ਕਿਹਾ ਹੈ ਕਿ ਜੇਕਰ ਮੈਂ ਸੰਸਦ ਪਹੁੰਚਿਆ ਤਾਂ ਇੰਟਰਨੈਸ਼ਨਲ ਯੂਨੀਵਰਸਿਟੀ ਤੇ ਅੰਮ੍ਰਿਤਸਰ ਲਈ AIIMS ਵੀ ਲਿਆਵਾਂਗਾ, ਅੰਮ੍ਰਿਤਸਰ ਨੂੰ ਵਿਕਾਸ ਵੱਲ ਲਿਜਾਂਦੇ ਪ੍ਰੋਜੈਕਟ ਲਿਆਵਾਂਗੇ” ।
ਜੇਕਰ ਮੈਂ ਸੰਸਦ ਪਹੁੰਚਿਆ ਤਾਂ ਇੰਟਰਨੈਸ਼ਨਲ ਯੂਨੀਵਰਸਿਟੀ ਤੇ ਅੰਮ੍ਰਿਤਸਰ ਲਈ AIIMS ਵੀ ਲਿਆਵਾਂਗਾ : ਧਾਲੀਵਾਲ
RELATED ARTICLES