ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਚੈਂਪੀਅਨ ਟਰਾਫੀ 2025 ਲਈ ਬਜਟ ਤੈਅ ਕਰ ਦਿੱਤਾ ਹੈ। ਇਕ ਰਿਪੋਰਟ ਦੇ ਅਨੁਸਾਰ, ਆਈਸੀਸੀ ਨੇ ਹਾਲ ਹੀ ਵਿੱਚ ਕੋਲੰਬੋ ਵਿੱਚ ਆਪਣੀ ਸਾਲਾਨਾ ਆਮ ਮੀਟਿੰਗ (ਏਜੀਐਮ) ਵਿੱਚ ਲਗਭਗ 544 ਕਰੋੜ ਰੁਪਏ ($ 65 ਮਿਲੀਅਨ) ਦੇ ਬਜਟ ਨੂੰ ਮਨਜ਼ੂਰੀ ਦਿੱਤੀ। ਰਿਪੋਰਟ ਮੁਤਾਬਕ ਜੇਕਰ ਭਾਰਤੀ ਟੀਮ ਪਾਕਿਸਤਾਨ ਨਾਲ ਖੇਡਣ ਨਹੀਂ ਜਾਂਦੀ ਤਾਂ ਉਸ ਦੇ ਮੈਚ ਹਾਈਬ੍ਰਿਡ ਮਾਡਲ ਦੇ ਤਹਿਤ ਪਾਕਿਸਤਾਨ ਤੋਂ ਬਾਹਰ ਕਰਵਾਏ ਜਾ ਸਕਦੇ ਹਨ। ਇਹ ਮੈਚ ਯੂਏਈ ਜਾਂ ਸ਼੍ਰੀਲੰਕਾ ਵਿੱਚ ਹੋ ਸਕਦੇ ਹਨ।
ਆਈਸੀਸੀ ਨੇ ਪਾਕਿਸਤਾਨ ਵਿੱਚ ਹੋਣ ਵਾਲੀ ਚੈਂਪੀਅਨ ਟਰਾਫੀ ਲਈ 544 ਕਰੋੜ ਦਾ ਬਜਟ ਕੀਤਾ ਮਨਜ਼ੂਰ
RELATED ARTICLES