Friday, July 5, 2024
HomePunjabi NewsLiberal Breaking"ਮੈਂ ਰਾਜਨੀਤੀ ਦੀਆਂ ਬਰੀਕੀਆਂ ਹਜੇ ਤੱਕ ਵੀ ਸਮਝ ਨਹੀਂ ਪਾਇਆ": ਹੰਸ ਰਾਜ...

“ਮੈਂ ਰਾਜਨੀਤੀ ਦੀਆਂ ਬਰੀਕੀਆਂ ਹਜੇ ਤੱਕ ਵੀ ਸਮਝ ਨਹੀਂ ਪਾਇਆ”: ਹੰਸ ਰਾਜ ਹੰਸ

ਲੋਕ ਸਭਾ ਚੋਣਾਂ ਦੇ ਵਿੱਚ ਹਾਰ ਤੋਂ ਬਾਅਦ ਫਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਦਾ ਬਿਆਨ ਸਾਹਮਣੇ ਆਇਆ ਹੈ। ਹੰਸ ਰਾਜ ਹੰਸ ਨਿਰਾਸ਼ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਹਾਰ ਦੇ ਕਾਰਨਾਂ ਦਾ ਪਾਰਟੀ ਚਿੰਤਨ ਕਰੇਗੀ । ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਰਾਜਨੀਤੀ ਦੀਆਂ ਬਰੀਕੀਆਂ ਹਜੇ ਤੱਕ ਵੀ ਸਮਝ ਨਹੀਂ ਆਈਆਂ।

RELATED ARTICLES

Most Popular

Recent Comments