ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰਾਂ ‘ਤੇ ਤਿੱਖਾ ਹਮਲਾ ਕੀਤਾ। ਮਾਨ ਨੇ ਕਿਹਾ ਕਿ ਉਹਨਾਂ ਕੋਲ ਵਿਰੋਧੀਆਂ ਦੇ ਸਾਰੇ ‘ਚਿੱਠੇ’ (ਰਿਕਾਰਡ) ਮੌਜੂਦ ਹਨ ਅਤੇ ਉਹ ਜਲਦ ਹੀ ਸਭ ਦੇ ‘ਚਿੱਬ ਕੱਢ’ ਦੇਣਗੇ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਅਤੇ ਅਕਾਲੀ ਦਲ ਆਪਸ ਵਿੱਚ ਰਲੇ ਹੋਏ ਹਨ ਅਤੇ ਦੋਵਾਂ ਨੇ ਮਿਲ ਕੇ ਪੰਜਾਬ ਨੂੰ ਲੁੱਟਿਆ ਹੈ।
CM ਭਗਵੰਤ ਮਾਨ ਦਾ ਵਿਰੋਧੀਆਂ ’ਤੇ ਤਿੱਖਾ ਹਮਲਾ: ‘ਮੇਰੇ ਕੋਲ ਸਭ ਦੇ ਚਿੱਠੇ ਪਏ ਨੇ, ਸਭ ਦੇ ਚਿੱਬ ਕੱਢੂ; ਇਹਨਾਂ ਨੇ ਮਿਲ ਕੇ ਪੰਜਾਬ ਲੁੱਟਿਆ’
RELATED ARTICLES


