ਕੜਾਕੇ ਦੀ ਠੰਡ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਕੂਲ ਖੋਲਣ ਦੇ ਲਈ ਨਵੇਂ ਹੁਕਮ ਜਾਰੀ ਕੀਤੇ ਗਏ ਨੇ। ਜਿੱਥੇ ਸਭ ਇਹ ਉਮੀਦ ਕਰ ਰਹੇ ਸੀ ਕਿ ਸਰਦੀਆਂ ਦੀ ਛੁੱਟੀਆਂ ਵਿੱਚ ਵਾਧਾ ਹੋਵੇਗਾ ਉੱਥੇ ਹੀ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਹੈ ਕਿ ਸਕੂਲ ਇੱਕ ਤਰੀਕ ਨੂੰ ਹੀ ਲੱਗਣਗੇ । ਸਕੂਲ ਦੇ ਸਮੇਂ ਵਿੱਚ ਬਦਲਾਵ ਕੀਤਾ ਗਿਆ ਹੈ। ਜਿਸ ਦੇ ਕਰਕੇ ਹਰ ਕੋਈ ਇਸ ਫੈਸਲੇ ਨੂੰ ਗਲਤ ਕਹਿ ਰਿਹਾ ਹੈ।
ਪੰਜਾਬ ਦੇ ਸਕੂਲਾਂ ਵਿੱਚ ਨਹੀਂ ਵਧੀਆਂ ਛੁੱਟੀਆਂ, ਟਾਈਮ ਵਿੱਚ ਹੋਈਆ ਬਦਲਾਅ
RELATED ARTICLES


