More
    HomePunjabi NewsLiberal Breakingਹਿੰਦੂ ਨਵਾਂ ਸਾਲ 2026: ਦੇਸ਼ ਭਰ 'ਚ ਗੁੱਡੀ ਪੜਵਾ ਅਤੇ ਉਗਾਦੀ ਦੀਆਂ...

    ਹਿੰਦੂ ਨਵਾਂ ਸਾਲ 2026: ਦੇਸ਼ ਭਰ ‘ਚ ਗੁੱਡੀ ਪੜਵਾ ਅਤੇ ਉਗਾਦੀ ਦੀਆਂ ਰੌਣਕਾਂ; ਨਵੇਂ ਸਾਲ ਨੂੰ ਰਾਸ਼ਟਰੀ ਛੁੱਟੀ ਐਲਾਨਣ ਦੀ ਮੰਗ

    ਨਵੀਂ ਦਿੱਲੀ: ਅੱਜ ਦੇਸ਼ ਭਰ ਵਿੱਚ ਚੇਤ ਨਵਰਾਤਰੀ ਅਤੇ ਹਿੰਦੂ ਨਵਾਂ ਸਾਲ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਮਹਾਰਾਸ਼ਟਰ ਵਿੱਚ ‘ਗੁੱਡੀ ਪੜਵਾ’ ਅਤੇ ਦੱਖਣੀ ਭਾਰਤ ਵਿੱਚ ‘ਉਗਾਦੀ’ ਦੇ ਤਿਉਹਾਰ ਦੀਆਂ ਰੌਣਕਾਂ ਹਨ। ਇਸ ਦੌਰਾਨ ਕਈ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖ ਕੇ ਵਿਕਰਮ ਸੰਵਤ ਦੇ ਪਹਿਲੇ ਦਿਨ ਨੂੰ ‘ਰਾਸ਼ਟਰੀ ਛੁੱਟੀ’ ਐਲਾਨਣ ਦੀ ਅਪੀਲ ਕੀਤੀ ਹੈ।

    RELATED ARTICLES

    Most Popular

    Recent Comments