More
    HomePunjabi NewsLiberal Breakingਲਾਹੌਰ ਹਾਈ ਕੋਰਟ 'ਚ ਸਰਬਜੀਤ ਕੌਰ ਕੇਸ ਦੀ ਸੁਣਵਾਈ ਅੱਜ, ਦੇਰੀ 'ਤੇ...

    ਲਾਹੌਰ ਹਾਈ ਕੋਰਟ ‘ਚ ਸਰਬਜੀਤ ਕੌਰ ਕੇਸ ਦੀ ਸੁਣਵਾਈ ਅੱਜ, ਦੇਰੀ ‘ਤੇ ਅਦਾਲਤ ਨੇ ਜਤਾਈ ਸਖ਼ਤ ਨਾਰਾਜ਼ਗੀ

    ਲਾਹੌਰ ਹਾਈ ਕੋਰਟ ਵਿੱਚ ਸਰਬਜੀਤ ਕੌਰ ਕੇਸ ਦੀ ਅਹਿਮ ਸੁਣਵਾਈ ਅੱਜ ਹੋਵੇਗੀ। ਅਦਾਲਤ ਪਤੀ ਕਰਨੈਲ ਸਿੰਘ ਦੀ ਪਟੀਸ਼ਨ ਉੱਤੇ ਵਿਚਾਰ ਕਰੇਗੀ। ਪਹਿਲਾਂ ਅਦਾਲਤ ਨੇ ਫੈਸਲੇ ਵਿੱਚ ਹੋ ਰਹੀ ਦੇਰੀ ਉੱਤੇ ਸਖ਼ਤ ਨਾਰਾਜ਼ਗੀ ਜਤਾਈ ਸੀ। ਸਾਰਿਆਂ ਦੀਆਂ ਨਜ਼ਰਾਂ ਅੱਜ ਦੀ ਕਾਰਵਾਈ ਉੱਤੇ ਟਿਕੀਆਂ ਹੋਈਆਂ ਹਨ ਕਿ ਅਦਾਲਤ ਇਸ ਮਾਮਲੇ ਵਿੱਚ ਕੀ ਫੈਸਲਾ ਸੁਣਾਉਂਦੀ ਹੈ। ਹੁਣ ਕੇਸ ਦਾ ਅੰਤਿਮ ਨਤੀਜਾ ਆਉਣ ਵਾਲਾ।

    RELATED ARTICLES

    Most Popular

    Recent Comments