Sunday, July 7, 2024
HomePunjabi NewsLiberal Breakingਕਿਸਾਨਾਂ ਉੱਪਰ ਐਨਐਸਏ ਲਗਾਉਣ ਦਾ ਫੈਸਲਾ ਹਰਿਆਣਾ ਪੁਲਿਸ ਨੇ ਲਿਆ ਵਾਪਸ

ਕਿਸਾਨਾਂ ਉੱਪਰ ਐਨਐਸਏ ਲਗਾਉਣ ਦਾ ਫੈਸਲਾ ਹਰਿਆਣਾ ਪੁਲਿਸ ਨੇ ਲਿਆ ਵਾਪਸ

ਕਿਸਾਨ ਅੰਦੋਲਨ ਦੇ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆਈ ਹੈ। ਹਰਿਆਣਾ ਪੁਲਿਸ ਨੇ ਪਲਟੀ ਮਾਰ ਕੇ ਆਪਣਾ ਫੈਸਲਾ ਬਦਲ ਲਿਆ ਹੈ। ਹੁਣ ਪੁਲਿਸ ਵੱਲੋਂ ਇੱਕ ਨੋਟ ਜਾਰੀ ਕਰਕੇ ਕਿਹਾ ਗਿਆ ਹੈ ਕਿ ਉਹ ਕਿਸਾਨਾਂ ਉੱਪਰ ਐਨਐਸਏ ਨਹੀਂ ਲਗਾਉਣਗੇ। ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਪੁਲਿਸ ਨੇ ਕਿਹਾ ਸੀ ਕਿ ਪੰਜਾਬ ਦੇ ਕਿਸਾਨਾਂ ਉੱਪਰ ਐਨਐਸਏ ਲਗਾ ਕੇ ਕਾਰਵਾਈ ਕੀਤੀ ਜਾਵੇਗੀ।

RELATED ARTICLES

Most Popular

Recent Comments