Friday, July 5, 2024
HomePunjabi NewsLiberal Breakingਹੰਸ ਰਾਜ ਹੰਸ, ਪ੍ਰਤਾਪ ਬਾਜਵਾ ਤੇ ਤਰਨਜੀਤ ਸੰਧੂ ਨੇ ਪਾਈ ਆਪਣੀ ਵੋਟ

ਹੰਸ ਰਾਜ ਹੰਸ, ਪ੍ਰਤਾਪ ਬਾਜਵਾ ਤੇ ਤਰਨਜੀਤ ਸੰਧੂ ਨੇ ਪਾਈ ਆਪਣੀ ਵੋਟ

ਲੋਕ ਸਭਾ ਚੋਣਾਂ ਦੇ ਚਲਦੇ ਅੱਜ ਪੰਜਾਬ ਦੇ ਵਿੱਚ ਵੋਟਾਂ ਪੈ ਰਹੀਆਂ ਹਨ। ਪੰਜਾਬ ਦੇ ਕਈ ਸੀਨੀਅਰ ਆਗੂਆਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਇਹਨਾਂ ਵਿੱਚ ਭਾਜਪਾ ਉਮੀਦਵਾਰਾਂ ਜਾਣ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਅਤੇ ਕਾਂਗਰਸੀ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।

RELATED ARTICLES

Most Popular

Recent Comments