ਟਾਟਾ ਗਰੁੱਪ ਦੀ ਏਅਰਲਾਈਨ ਕੰਪਨੀ ਏਅਰ ਇੰਡੀਆ ਨੇ ਇੱਕ ਵੱਡਾ ਐਲਾਨ ਕੀਤਾ ਹੈ। ਤਾਜ਼ਾ ਵਿਵਾਦਾਂ ਦੇ ਮੱਦੇਨਜ਼ਰ, ਏਅਰਲਾਈਨਜ਼ ਨੇ ਹਲਾਲ ਫੂਡ ਬਾਰੇ ਇੱਕ ਨਵਾਂ ਫੈਂਸਲਾ ਲਿਆ ਹੈ। ਇਸ ਫ਼ੈਸਲੇ ਦੇ ਤਹਿਤ, ਹੁਣ ਉਡਾਣ ਦੌਰਾਨ ਹਿੰਦੂ ਅਤੇ ਸਿੱਖ ਯਾਤਰੀਆਂ ਨੂੰ ਹਲਾਲ ਭੋਜਨ ਪਰੋਸਿਆ ਨਹੀਂ ਜਾਵੇਗਾ। ਇਹ ਫ਼ੈਸਲਾ ਯਾਤਰੀਆਂ ਦੇ ਪਸੰਦਾਂ ਨੂੰ ਧਿਆਨ ਵਿੱਚ ਰੱਖਦਿਆਂ ਜਹਾਜ਼ ਵਿੱਚ ਮਿਲਦੇ ਖਾਣੇ ਲਈ ਲਿਆ ਗਿਆ ਹੈ।
ਏਅਰ ਇੰਡੀਆ ਦੀ ਫਲਾਈਟ ‘ਚ ਹਿੰਦੂ ਅਤੇ ਸਿੱਖ ਯਾਤਰੀਆਂ ਨੂੰ ਹਲਾਲ ਭੋਜਨ ਨਹੀਂ ਜਾਵੇਗਾ ਪਰੋਸਿਆ
RELATED ARTICLES


