Wednesday, July 3, 2024
HomePunjabi NewsLiberal Breakingਗੁਰਪ੍ਰਤਾਪ ਵਡਾਲਾ ਦਾ ਬਿਆਨ ਅਕਾਲੀ ਦਲ ਬਾਦਲਾਂ ਦੀ ਜਾਇਦਾਦ ਨਹੀਂ

ਗੁਰਪ੍ਰਤਾਪ ਵਡਾਲਾ ਦਾ ਬਿਆਨ ਅਕਾਲੀ ਦਲ ਬਾਦਲਾਂ ਦੀ ਜਾਇਦਾਦ ਨਹੀਂ

ਸ਼੍ਰੋਮਣੀ ਅਕਾਲੀ ਦਲ ਦਾ ਵਿਵਾਦ ਹੌਲੀ ਹੌਲੀ ਵੱਧਦਾ ਜਾ ਰਿਹਾ ਹੈ । ਹੁਣ ਸਾਬਕਾ ਵਿਧਾਇਕ ਗੁਰਪ੍ਰਤਾਪ ਵਡਾਲਾ ਨੇ ਕਿਹਾ ਕਿ ਅਕਾਲੀ ਦਲ ਬਾਦਲਾਂ ਦੀ ਜਾਇਦਾਦ ਨਹੀਂ ਹੈ। ਸੁਖਬੀਰ ਬਾਦਲ ਭਾਵੇਂ ਜਿੰਨੇ ਮਰਜ਼ੀ ਹੱਥ ਖੜ੍ਹੇ ਕਰ ਲੈਣ ਪਰ ਅਸਲੀਅਤ ਇਹ ਹੈ ਕਿ ਬਾਦਲ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੈ ਅਤੇ ਲੋਕਾਂ ਨੂੰ ਸ਼ੀਸ਼ਾ ਵਿਖਾ ਦਿੱਤਾ ਹੈ।

RELATED ARTICLES

Most Popular

Recent Comments