ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੋਈ ਕਿੱਲਤ ਨਹੀਂ ਹੈ, ਪਰ ਰਸੋਈ ਗੈਸ (LPG) ਦੀ ਸਪਲਾਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਪੈਟਰੋਲੀਅਮ ਮੰਤਰਾਲੇ ਮੁਤਾਬਕ ਜੰਗ ਤੋਂ ਪਹਿਲਾਂ ਰੋਜ਼ਾਨਾ 55.7 ਲੱਖ ਸਿਲੰਡਰ ਬੁੱਕ ਹੁੰਦੇ ਸਨ, ਜੋ ਹੁਣ ਵਧ ਕੇ 75.7 ਲੱਖ ਹੋ ਗਏ ਹਨ। ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾ ਕੇ ‘ਪੈਨਿਕ ਬੁਕਿੰਗ’ ਨਾ ਕਰਨ, ਕਿਉਂਕਿ ਸਪਲਾਈ ਨੂੰ ਸੁਚਾਰੂ ਰੱਖਣ ਲਈ ਉਤਪਾਦਨ 28% ਵਧਾ ਦਿੱਤਾ ਗਿਆ ਹੈ।
ਸਰਕਾਰ ਦਾ ਵੱਡਾ ਬਿਆਨ: ਪੈਟਰੋਲ-ਡੀਜ਼ਲ ਦੀ ਕੋਈ ਕਮੀ ਨਹੀਂ, ਪਰ LPG ਚਿੰਤਾ ਦਾ ਵਿਸ਼ਾ; ਰੋਜ਼ਾਨਾ ਬੁਕਿੰਗ 75.7 ਲੱਖ ‘ਤੇ ਪਹੁੰਚੀ
RELATED ARTICLES


