ਹੁਣ ਪੰਜਾਬ ਸਰਕਾਰ ਪੰਜਾਬ ਵਿੱਚ ਬੋਰਡ ਕਲਾਸਾਂ ਵਿੱਚ ਟਾਪਰ ਹੋਣ ਵਾਲੇ ਵਿਦਿਆਰਥੀਆਂ ਨੂੰ ਕਿੱਤਾਮੁਖੀ ਯਾਤਰਾ ‘ਤੇ ਲੈ ਜਾਵੇਗੀ। ਇਹ ਸਾਰਾ ਸਫ਼ਰ ਜਹਾਜ਼ ਰਾਹੀਂ ਹੋਵੇਗਾ। ਇਸ ਸਮੇਂ ਦੌਰਾਨ ਕਿਸੇ ਇਤਿਹਾਸਕ ਸ਼ਹਿਰ ਦਾ ਦੌਰਾ ਕਰਵਾਇਆ ਜਾਵੇਗਾ। ਤਾਂ ਜੋ ਉਹ ਕੁਝ ਸਿੱਖਣ ਨੂੰ ਮਿਲ ਸਕਣ। ਇਸ ਸਮੇਂ ਦੌਰਾਨ ਹੋਏ ਖਰਚੇ ਪੰਜਾਬ ਸਰਕਾਰ ਵੱਲੋਂ ਸਹਿਣ ਕੀਤੇ ਜਾਣਗੇ।
ਬੋਰਡ ਕਲਾਸਾਂ ਵਿਚ ਅਵੱਲ ਰਹਿਣ ਵਾਲੇ ਵਿਦਿਅਰਥੀਆਂ ਨੂੰ ਸਰਕਾਰ ਕਰਾਵੇਗੀ ਹਵਾਈ ਯਾਤਰਾ
RELATED ARTICLES