Tuesday, July 16, 2024
HomePunjabi NewsEntertainmentਇਤਰਾਜ਼ਯੋਗ ਸਮਗਰੀ ਦਿਖਾਉਣ ਕਰਕੇ ਸਰਕਾਰ ਨੇ 18 OTT ਪਲੇਟਫਾਰਮ ਕੀਤੇ ਬੰਦ

ਇਤਰਾਜ਼ਯੋਗ ਸਮਗਰੀ ਦਿਖਾਉਣ ਕਰਕੇ ਸਰਕਾਰ ਨੇ 18 OTT ਪਲੇਟਫਾਰਮ ਕੀਤੇ ਬੰਦ

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੀਆਂ ਕਈ ਚੇਤਾਵਨੀਆਂ ਤੋਂ ਬਾਅਦ, 18 OTT ਪਲੇਟਫਾਰਮਾਂ ਨੂੰ ਇਤਰਾਜ਼ਯੋਗ ਸਮੱਗਰੀ ਲਈ ਬਲਾਕ ਕਰ ਦਿੱਤਾ ਗਿਆ ਹੈ। ਦੇਸ਼ ਭਰ ਵਿੱਚ OTT ਪਲੇਟਫਾਰਮਾਂ ਦੀ 19 ਵੈੱਬਸਾਈਟਾਂ, 10 ਐਪਸ ਅਤੇ 57 ਸੋਸ਼ਲ ਮੀਡੀਆ ਹੈਂਡਲ ‘ਤੇ ਵੀ ਪਾਬੰਦੀ ਲਗਾਈ ਗਈ ਹੈ।

RELATED ARTICLES

Most Popular

Recent Comments