ਬਜਟ ਪੇਸ਼ ਹੋਣ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਦੇ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ । ਸੋਨੇ ਦੀਆਂ ਕੀਮਤਾਂ ਦੇ ਵਿੱਚ 4000 ਦੀ ਗਿਰਾਵਟ ਦਰਜ ਕੀਤੀ ਗਈ ਹੈ। ਹੁਣ ਸੋਨੇ ਦੀ ਕੀਮਤ 68,500 ਪ੍ਰਤੀ 10 ਗਰਾਮ ਹੋ ਗਈ ਹੈ ਜਦਕਿ ਪਹਿਲਾਂ ਦੀ ਕੀਮਤ 72, 850 ਰੁਪਏ ਪ੍ਰਤੀ 10 ਗਰਾਮ ਸੀ । ਦੱਸ ਦਈਏ ਕਿ ਬਜਟ ਵਿੱਚ ਕਸਟਮ ਡਿਊਟੀ 6 ਫੀਸਦੀ ਘਟਾਉਣ ਦੇ ਆਰਾਮ ਮਗਰੋਂ ਸੋਨੇ ਦੀਆਂ ਕੀਮਤਾਂ ਦੇ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ।
ਸੋਨੇ ਦੀਆਂ ਕੀਮਤਾਂ ਦੇ ਵਿੱਚ ਭਾਰੀ ਗਿਰਾਵਟ ਦਰਜ, ਜਾਣੋ ਕੀ ਹਨ ਅੱਜ ਦੇ ਦਾਮ
RELATED ARTICLES