More
    HomePunjabi NewsBusinessਈਰਾਨ ਜੰਗ ਦਾ ਅਸਰ: ਕੱਚਾ ਤੇਲ 2022 ਤੋਂ ਬਾਅਦ ਸਭ ਤੋਂ ਮਹਿੰਗਾ,...

    ਈਰਾਨ ਜੰਗ ਦਾ ਅਸਰ: ਕੱਚਾ ਤੇਲ 2022 ਤੋਂ ਬਾਅਦ ਸਭ ਤੋਂ ਮਹਿੰਗਾ, 115 ਡਾਲਰ ਦੇ ਪਾਰ; 150 ਡਾਲਰ ਤੱਕ ਜਾਣ ਦਾ ਖਦਸ਼ਾ

    ਈਰਾਨ-ਇਜ਼ਰਾਈਲ ਜੰਗ ਕਾਰਨ ਤੇਲ ਬਾਜ਼ਾਰ ਵਿੱਚ ਭਾਰੀ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਕੱਚਾ ਤੇਲ 2022 ਤੋਂ ਬਾਅਦ ਆਪਣੇ ਉੱਚਤਮ ਪੱਧਰ ‘ਤੇ ਪਹੁੰਚਦਿਆਂ 115 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਗਿਆ ਹੈ। ਆਰਥਿਕ ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਤਣਾਅ ਜਾਰੀ ਰਿਹਾ ਤਾਂ ਕੀਮਤਾਂ 150 ਡਾਲਰ ਤੱਕ ਪਹੁੰਚ ਸਕਦੀਆਂ ਹਨ, ਜਿਸ ਨਾਲ ਦੁਨੀਆ ਭਰ ਵਿੱਚ ਮਹਿੰਗਾਈ ਦਾ ਵੱਡਾ ਸੰਕਟ ਖੜ੍ਹਾ ਹੋ ਸਕਦਾ ਹੈ।

    ,

    RELATED ARTICLES

    Most Popular

    Recent Comments