ਪਾਕਿਸਤਾਨ ਲਹਿੰਦੇ ਪੰਜਾਬ ਵਿੱਚ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਨਾਲ ਸੰਬੰਧਿਤ ਗੈਲਰੀ ਨੂ ਲੋਕਾਂ ਦੇ ਲਈ ਖੋਲ ਦਿੱਤਾ ਗਿਆ ਹੈ । ਇਤਿਹਾਸਿਕ ਪੂੰਛ ਹਾਊਸ ਵਿੱਚ ਇਸ ਗਲੀ ਨੂੰ ਖੋਲਿਆ ਗਿਆ ਹੈ। ਇਸ ਵਿੱਚ ਭਗਤ ਸਿੰਘ ਨਾਲ ਸੰਬੰਧਤ ਦਸਤਾਵੇਜ ਪ੍ਰਦਰਸ਼ਿਤ ਕੀਤੇ ਗਏ ਹਨ । ਇਸ ਦੇ ਵਿੱਚ ਮੌਤ ਦੀ ਸਜ਼ਾ ਦੇ ਸਰਟੀਫਿਕੇਟ ਚਿੱਠੀਆਂ ਫੋਟੋਆਂ ਤੇ ਅਖਬਾਰਾਂ ਸ਼ਾਮਿਲ ਹਨ। ਇਹ ਗੈਲਰੀ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਹੈ।
ਪਾਕਿਸਤਾਨ ਵਿੱਚ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੀਆਂ ਯਾਦਾਂ ਨੂੰ ਸਮਰਪਿਤ ਗੈਲਰੀ ਲੋਕ ਅਰਪਿਤ
RELATED ARTICLES