ਵਿਰਸਾ ਵੱਲੋਂ ਗਿਆਨੀ ਹਰਪ੍ਰੀਤ ਬਾਰੇ ਜਾਰੀ ਕੀਤੀ ਵੀਡੀਓ ਤੋਂ ਬਾਅਦ ਹੁਣ ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਜਾਰੀ ਕੀਤਾ ਹੈ। ਉਹਨਾਂ ਕਿਹਾ ਕਿ ਜੇਕਰ ਹਿੰਮਤ ਹੈ ਤਾਂ ਵਿਰਸਾ ਸਿੰਘ ਪੂਰੀ ਵੀਡੀਓ ਅਪਲੋਡ ਕਰੇ ਉਹਨਾਂ ਕਿਹਾ ਕਿ ਇਸ ਸਾਬਕਾ ਅਕਾਲੀ ਆਗੂ ਨੇ ਜਾਣਬੁੱਝ ਕੇ ਮੇਰੇ ਅਕਸ ਨੂੰ ਖਰਾਬ ਕਰਨ ਦੇ ਲਈ ਵੀਡੀਓ ਅਪਲੋਡ ਕੀਤੀ ਹੈ।
ਸਾਬਕਾ ਅਕਾਲੀ ਆਗੂ ਮੈਨੂੰ ਬਦਨਾਮ ਕਰਨ ਲਈ ਕਰ ਰਿਹਾ ਪਲਾਨਿੰਗ : ਗਿਆਨੀ ਹਰਪ੍ਰੀਤ ਸਿੰਘ
RELATED ARTICLES