Friday, July 5, 2024
HomePunjabi NewsLiberal Breakingਦਰਬਾਰ ਸਾਹਿਬ 'ਚ ਯੋਗ ਕਰਨ ਵਾਲੀ ਲੜਕੀ ਦੇ ਖਿਲਾਫ ਐਫ ਆਈ ਆਰ...

ਦਰਬਾਰ ਸਾਹਿਬ ‘ਚ ਯੋਗ ਕਰਨ ਵਾਲੀ ਲੜਕੀ ਦੇ ਖਿਲਾਫ ਐਫ ਆਈ ਆਰ ਦਰਜ

ਯੋਗ ਦਿਵਸ ਦੇ ਉੱਪਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਰਿਕਰਮਾ ਦੇ ਵਿੱਚ ਇੱਕ ਲੜਕੀ ਵੱਲੋਂ ਯੋਗ ਕਰਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਸੀ। ਜਿਸ ਤੋਂ ਬਾਅਦ ਇਸਦੀ ਕੜੀ ਆਲੋਚਨਾ ਹੋਈ। ਅਤੇ ਹੁਣ ਲੜਕੀ ਅਰਚਨਾ ਮਕਵਾਨਾ ਖਿਲਾਫ ਐੱਫ.ਆਈ.ਆਰ. ਅੰਮ੍ਰਿਤਸਰ ਪੁਲਿਸ ਵੱਲੋਂ ਧਾਰਾ 295-ਏ ਤਹਿਤ ਕਾਰਵਾਈ ਕੀਤੀ ਗਈ ਹੈ।

RELATED ARTICLES

Most Popular

Recent Comments