Friday, July 5, 2024
HomePunjabi NewsLiberal Breakingਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਅੰਮ੍ਰਿਤਸਰ 'ਚ ਐਫ ਆਈ ਆਰ ਦਰਜ

ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਅੰਮ੍ਰਿਤਸਰ ‘ਚ ਐਫ ਆਈ ਆਰ ਦਰਜ

ਪੰਜਾਬ ਦੇ ਅੰਮ੍ਰਿਤਸਰ ‘ਚ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ ਐੱਫ.ਆਈ.ਆਰ. ਪੰਨੂ ਨੇ ਕੱਲ੍ਹ ਵੀਡੀਓ ਜਾਰੀ ਕੀਤਾ ਸੀ ਕਿ ਦੁਰਗਿਆਣਾ ਮੰਦਿਰ ਦੇ ਦਰਵਾਜ਼ੇ ਬੰਦ ਕਰਕੇ ਚਾਬੀਆਂ ਅਕਾਲ ਤਖ਼ਤ ਨੂੰ ਦੇਣ ਲਈ ਕਿਹਾ ਸੀ। ਨਹੀਂ ਤਾਂ ਨਤੀਜੇ ਭੁਗਤਣੇ ਪੈਣਗੇ ਧਮਕੀ ਦਿੱਤੀ ਸੀ। ਇਹ ਐਫਆਈਆਰ ਅੰਮ੍ਰਿਤਸਰ ਦੇ ਥਾਣਾ ਡੀ. ਡਵੀਜ਼ਨ ‘ਚ ਦਰਜ ਕੀਤੀ ਗਈ ਹੈ।

RELATED ARTICLES

Most Popular

Recent Comments