ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪੈਦਲ ਮਾਰਚ ਸਬੰਧੀ ਅੱਜ 3 ਵਜੇ ਪ੍ਰੈਸ ਕਾਨਫਰੰਸ ਕਰਕੇ ਸਾਰੀ ਸਥਿਤੀ ਸਪੱਸ਼ਟ ਕੀਤੀ ਜਾਵੇਗੀ। ਪੰਧੇਰ ਨੇ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 297 ਦਿਨਾਂ ਤੋਂ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਹਰਿਆਣਾ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਧਾਰਾ 144 ਲਾਗੂ ਹੈ ਪਰ ਹਰਿਆਣਾ ਵਿਚ ਸਾਰੇ ਹਾਲਾਤ ਆਮ ਵਾਂਗ ਹਨ। ਕਿਸਾਨ ਕੱਲ੍ਹ ਪੈਦਲ ਮਾਰਚ ਕਰਨਗੇ।
ਕਿਸਾਨ ਭਲ੍ਹਕੇ ਪੈਦਲ ਹੀ ਕਰਨਗੇ ਦਿੱਲੀ ਵੱਲ ਕੂਚ, ਕਿਸਾਨ ਆਗੂ ਦਾ ਐਲਾਨ
RELATED ARTICLES