ਜਲੰਧਰ ‘ਚ ਅੱਜ ਕਿਸਾਨਾਂ ਦੇ ਅੰਦੋਲਨ ਦੇ ਮੱਦੇਨਜ਼ਰ 6 ਥਾਵਾਂ ‘ਤੇ ਰੇਲਾਂ ਰੋਕੀਆਂ ਗਈਆਂ। ਇਨ੍ਹਾਂ ਥਾਵਾਂ ’ਤੇ ਕਿਸਾਨਾਂ ਨੇ ਦੁਪਹਿਰ 12 ਵਜੇ ਰੇਲ ਪਟੜੀ ’ਤੇ ਜਾਮ ਲਾ ਦਿੱਤਾ, ਜੋ ਬਾਅਦ ਦੁਪਹਿਰ 3 ਵਜੇ ਤੱਕ ਜਾਰੀ ਰਿਹਾ। ਇਸ ਦੌਰਾਨ ਜਲੰਧਰ ਵਿੱਚੋਂ ਲੰਘਣ ਵਾਲੀਆਂ ਕੁੱਲ 30 ਟਰੇਨਾਂ ਪ੍ਰਭਾਵਿਤ ਹੋਈਆਂ। ਫਿਲੌਰ, ਜਲੰਧਰ ਛਾਉਣੀ, ਧਨੋਵਾਲੀ, ਲੋਹੀਆ ਖਾਸ, ਭੋਗਪੁਰ ਅਤੇ ਸ਼ਾਹਕੋਟ ਵਿੱਚ ਕਿਸਾਨਾਂ ਨੇ ਰੇਲ ਪਟੜੀ ਜਾਮ ਕਰ ਦਿੱਤੀ।
ਕਿਸਾਨਾਂ ਵਲੋਂ ਅੱਜ ਰੋਕੀਆਂ ਗਈਆਂ 6 ਟਰੇਨਾਂ, ਹੁਣ ਕਰ ਦਿੱਤਾ ਵੱਡਾ ਐਲਾਨ
RELATED ARTICLES