ਕਿਸਾਨ ਗਰੁੱਪ ਪ੍ਰਸਿੱਧ ਬਲਾਗਰ ਭਾਨਾ ਸਿੱਧੂ ਦੇ ਹੱਕ ਵਿੱਚ ਨਿੱਤਰ ਆਏ ਹਨ। ਦਰਅਸਲ ਭਾਨਾ ਸਿੱਧੂ ਖਿਲਾਫ ਦਰਜ ਹੋਏ ਕੇਸ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਹੱਕ ਅਤੇ ਸੱਚ ਲਈ ਲੜਨ ਵਾਲੇ ‘ਤੇ ਕੇਸ ਦਰਜ ਕਰਦੀ ਹੈ ਤਾਂ ਅਸੀਂ ਉਸ ਦੇ ਹੱਕ ‘ਚ ਜ਼ਰੂਰ ਨਿਕਲਾਂਗੇ |
ਮਸ਼ਹੂਰ ਬਲਾਗਰ ਭਾਨਾ ਸਿੱਧੂ ਦੇ ਹੱਕ ਵਿੱਚ ਆਈਆਂ ਕਿਸਾਨ ਜਥੇਬੰਦੀਆਂ
RELATED ARTICLES