ਖਨੌਰੀ ਬਾਰਡਰ ‘ਤੇ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸੁਰੱਖਿਆ ਲਈ ਮੋਰਚੇ ਦੇ ਦੋਵੇਂ ਪਾਸੇ ਲਗਭਗ 70 ਕਿਸਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਹ ਕਿਸਾਨ 4-4 ਘੰਟਿਆਂ ਦੀ ਸ਼ਿਫਟ ਵਿੱਚ ਸੁਰੱਖਿਆ ਦੇ ਪ੍ਰਬੰਧ ਸੰਭਾਲ ਰਹੇ ਹਨ। ਉਨ੍ਹਾਂ ਨੇ ਕਿਹਾ, “ਜੰਗ ਉਹੀ ਲੜਦੇ ਹਨ ਜਿਨ੍ਹਾਂ ਦਾ ਪਰਿਵਾਰ ਨਾਲ ਹੁੰਦਾ ਹੈ।” ਡੱਲੇਵਾਲ ਦਾ ਪੁੱਤਰ ਅਤੇ ਪੋਤਾ ਵੀ ਧਰਨੇ ਵਿੱਚ ਨਾਲ ਬੈਠੇ ਹਨ ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਪਰਿਵਾਰ ਸਮੇਤ ਧਰਨੇ ਵਿੱਚ ਡਟੇ
RELATED ARTICLES


