Sunday, July 7, 2024
HomePunjabi NewsLiberal Breaking1 ਜੂਨ ਨੂੰ ਹੋਵੇਗਾ ਫੈਂਸਲਾ, ਪੰਜਾਬ ਵਿੱਚ ਵੋਟਰਾਂ ਦੀ ਗਿਣਤੀ 2.14 ਕਰੋੜ

1 ਜੂਨ ਨੂੰ ਹੋਵੇਗਾ ਫੈਂਸਲਾ, ਪੰਜਾਬ ਵਿੱਚ ਵੋਟਰਾਂ ਦੀ ਗਿਣਤੀ 2.14 ਕਰੋੜ

1 ਜੂਨ ਨੂੰ ਪੰਜਾਬ ਦੇ 13 ਲੋਕ ਸਭਾ ਹਲਕਿਆਂ ‘ਚ ਕੁੱਲ 2.14 ਕਰੋੜ ਲੋਕ ਵੋਟ ਪਾਉਣਗੇ । ਇਸਦੇ ਵਿੱਚ 5 ਲੱਖ 28 ਹਜ਼ਾਰ ਵੋਟਰ ਪਹਿਲੀ ਵਾਰ ਕਰਨਗੇ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਕੁੱਲ ਵੋਟਰਾਂ ਚ 1 ਕਰੋੜ 12 ਲੱਖ 67 ਹਜ਼ਾਰ 19 ਮਰਦ ਵੋਟਰ ਹਨ ਅਤੇ 1 ਕਰੋੜ 1 ਲੱਖ 53 ਹਜ਼ਾਰ 767 ਔਰਤਾਂ ਵੋਟਰ ਹਨ ।

RELATED ARTICLES

Most Popular

Recent Comments