ਪੰਜਾਬ ਸਕੂਲ ਸਿੱਖਿਆ ਬੋਰਡ(PSEB) ਵੱਲੋਂ ਪੰਜਵੀ, ਅੱਠਵੀ ਤੇ ਬਾਰ੍ਹਵੀਂ ਜਮਾਤਾਂ ਲਈ ਸਕੂਲਾਂ ‘ਚ ਦਾਖ਼ਲਾ ਲੈਣ ਵਾਲੇ ਰੈਗੂਲਰ ਵਿਦਿਆਰਥੀਆਂ ਲਈ ਆਖਰੀ ਤਰੀਕ ਵਿੱਚ ਵਾਧਾ ਕੀਤਾ ਗਿਆ ਹੈ। ਰੈਗੂਲਰ ਵਿਦਿਆਰਥੀ ਹੁਣ ਅਕਾਦਮਿਕ ਸਾਲ 2024-25 ਲਈ ਪੰਜਵੀ, ਅੱਠਵੀ ਤੇ ਬਾਰ੍ਹਵੀਂ ਜਮਾਤਾਂ ਲਈ ਸਕੂਲਾਂ ‘ਚ 31 ਅਗਸਤ ਤੱਕ ਦਾਖ਼ਲੇ ਲੈ ਸਕਣਗੇ।
PSEB ਵਲੋਂ ਪੰਜਵੀਂ ਅੱਠਵੀਂ ਅਤੇ ਬਾਰ੍ਹਵੀਂ ਜਮਾਤਾਂ ਦੇ ਦਾਖ਼ਲੇ ਲਈ ਤਰੀਕ ਵਿੱਚ ਵਾਧਾ
RELATED ARTICLES