Wednesday, July 3, 2024
HomePunjabi NewsLiberal Breakingਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੁਸ਼ੀਲ ਕੁਮਾਰ ਰਿੰਕੂ ਤੇ ਕੱਸਿਆ...

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੁਸ਼ੀਲ ਕੁਮਾਰ ਰਿੰਕੂ ਤੇ ਕੱਸਿਆ ਤੰਜ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੁਸ਼ੀਲ ਕੁਮਾਰ ਰਿੰਕੂ ਤੇ ਵੱਡੇ ਨਿਸ਼ਾਨੇ ਲਗਾਉਂਦੇ ਹੋਏ ਵਿਅੰਗਮਈ ਤਰੀਕੇ ਦੇ ਨਾਲ ਕਿਹਾ ਹੈ ਕਿ ਰਿੰਕੂ ਦਾ ਕੋਈ ਪਤਾ ਨਹੀਂ ਉਹ ਤਿੰਨ ਜਗਹਾ ਘੁੰਮ ਕੇ ਆਇਆ ਹੈ ਉਹ ਹੁਣ ਵੀ ਕਿਸੇ ਹੋਰ ਪਾਰਟੀ ਚ ਜਾ ਸਕਦਾ ਹੈ । ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਚੰਨੀ ਨੇ ਰਿੰਕੂ ਦੇ ਉੱਤੇ ਪੰਜਾਬੀ ਦਾ ਇੱਕ ਅਖਾਣ ਵੀ ਬੋਲਿਆ ਦੱਸ ਦਈਏ ਕਿ ਜਲੰਧਰ ਦੇ ਵਿੱਚ ਚਰਨਜੀਤ ਸਿੰਘ ਚੰਨੀ ਕਾਫੀ ਐਕਟਿਵ ਨਜ਼ਰ ਆ ਰਹੇ ਹਨ।

RELATED ARTICLES

Most Popular

Recent Comments