Friday, July 5, 2024
HomePunjabi NewsLiberal Breakingਪੰਜਵੇ ਟੈਸਟ ਲਈ ਇੰਗਲੈਂਡ ਨੇ ਘੋਸ਼ਿਤ ਕੀਤੀ ਟੀਮ, ਇਸ ਖਿਡਾਰੀ ਦੀ ਹੋਈ...

ਪੰਜਵੇ ਟੈਸਟ ਲਈ ਇੰਗਲੈਂਡ ਨੇ ਘੋਸ਼ਿਤ ਕੀਤੀ ਟੀਮ, ਇਸ ਖਿਡਾਰੀ ਦੀ ਹੋਈ ਵਾਪਸੀ

ਭਾਰਤ ਅਤੇ ਇੰਗਲੈਂਡ ਵਿਚਾਲੇ ਭਲਕੇ ਤੋਂ ਧਰਮਸ਼ਾਲਾ ਮੈਦਾਨ ‘ਤੇ ਪੰਜਵਾਂ ਟੈਸਟ ਮੈਚ ਖੇਡਿਆ ਜਾਣਾ ਹੈ। ਪੰਜਵੇਂ ਟੈਸਟ ਮੈਚ ਤੋਂ ਠੀਕ ਇੱਕ ਦਿਨ ਪਹਿਲਾਂ ਇੰਗਲੈਂਡ ਟੀਮ ਦੇ ਕਪਤਾਨ ਬੇਨ ਸਟੋਕਸ ਨੇ ਆਪਣੇ ਪਲੇਇੰਗ ਇਲੈਵਨ ਦਾ ਐਲਾਨ ਕਰ ਦਿੱਤਾ ਹੈ ਜਿਸ ਵਿੱਚ ਇੰਗਲੈਂਡ ਦੀ ਟੀਮ ਵਿੱਚ ਇੱਕ ਬਦਲਾਅ ਕੀਤਾ ਗਿਆ ਹੈ। ਟੀਮ ਇੰਗਲੈਂਡ: ਜੈਕ ਕ੍ਰਾਲੀ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਜੌਨੀ ਬੇਅਰਸਟੋ, ਬੇਨ ਸਟੋਕਸ (ਕਪਤਾਨ), ਬੇਨ ਫੌਕਸ, ਟਾਮ ਹਾਰਟਲੇ, ਸ਼ੋਏਬ ਬਸ਼ੀਰ, ਮਾਰਕ ਵੁੱਡ, ਜੇਮਸ ਐਂਡਰਸਨ।

RELATED ARTICLES

Most Popular

Recent Comments