ਦਿੱਲੀ ਵਿੱਚ ਮੇਅਰ ਦੇ ਉਪ ਮੇਅਰ ਦੀਆਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਇਹਨਾਂ ਚੋਣਾਂ ਨੂੰ ਕਰਵਾਇਆ ਜਾਵੇਗਾ। ਜਾਣਕਾਰੀ ਦੇ ਮੁਤਾਬਿਕ 26 ਅਪ੍ਰੈਲ ਨੂੰ ਇਹ ਵੋਟਾਂ ਪੈਣਗੀਆਂ। ਵੋਟਾਂ ਸਵੇਰੇ 11 ਵਜੇ ਪਾਈਆਂ ਜਾਣਗੀਆਂ। ਨਗਰ ਨਿਗਮ ਦਿੱਲੀ ਦੇ ਮੁੱਖ ਦਫਤਰ ਦੇ ਵਿੱਚ ਵੋਟਾਂ ਦੀ ਇਹ ਪ੍ਰਕਿਰਿਆ ਸੰਪੰਨ ਕੀਤੀ ਜਾਵੇਗੀ।
ਦਿੱਲੀ ਵਿੱਚ ਮੇਅਰ ਤੇ ਉਪਮੇਅਰ ਦੀਆਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ
RELATED ARTICLES


