ਪੰਜਾਬ ਦੇ 50 ਹੈੱਡ ਮਾਸਟਰਾਂ ਅਤੇ ਹੈੱਡ ਮਿਸਟ੍ਰੈਸਾਂ ਦਾ ਤੀਜਾ ਬੈਚ IIM ਅਹਿਮਦਾਬਾਦ ਵਿਖੇ ਟ੍ਰੇਨਿੰਗ ਲਈ ਰਵਾਨਾ ਕੀਤਾ ਗਿਆ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ SAS ਨਗਰ ਸਥਿਤ ਹਵਾਈ ਅੱਡੇ ਤੋਂ ਉਨ੍ਹਾਂ ਨੂੰ ਰਵਾਨਾ ਕੀਤਾ। ਇਹ ਟ੍ਰੇਨਿੰਗ ਪੰਜਾਬ ਦੇ ਸਿੱਖਿਆ ਸੂਧਾਰਾਂ ਦੇ ਹਿੱਸੇ ਵਜੋਂ ਕਰਵਾਈ ਜਾ ਰਹੀ ਹੈ, ਜਿਸ ਨਾਲ ਸਿੱਖਿਆ ਪ੍ਰਬੰਧਨ ਵਿੱਚ ਸੁਧਾਰ ਦੀ ਆਸ ਹੈ।
ਸਿੱਖਿਆ ਮੰਤਰੀ ਹਰਜੋਤ ਬੈਂਸ ਵਲੋਂ IIM ਅਹਿਮਦਾਬਾਦ ਵਿਖੇ ਟ੍ਰੇਨਿੰਗ ਲਈ 50 ਹੈੱਡ ਮਾਸਟਰਾਂ ਦਾ ਤੀਜਾ ਬੈਚ ਰਵਾਨਾ
RELATED ARTICLES