ਈਡੀ ਵਲੋ ਹਰਿਆਣਾ ਅਤੇ ਪੰਜਾਬ ਵਿਚ 14 ਥਾਵਾਂ ‘ਤੇ ਛਾਪੇਮਾਰੀ ਦੀ ਪ੍ਰਕਿਰਿਆ ਪੂਰੀ ਕਰ ਲਈ ਗਈ ਹੈ। ਤਲਾਸ਼ੀ ਮੁਹਿੰਮ ਦੌਰਾਨ 16.38 ਲੱਖ ਰੁਪਏ ਨਕਦ, ਵੱਖ-ਵੱਖ ਅਪਰਾਧਿਕ ਦਸਤਾਵੇਜ਼, 40 ਕਰੋੜ ਰੁਪਏ ਤੋਂ ਵੱਧ ਦੀ ਅਚੱਲ ਜਾਇਦਾਦ ਦੇ ਦਸਤਾਵੇਜ਼, ਬੈਂਕ ਲਾਕਰ ਅਤੇ ਡੀਮੈਟ ਖਾਤੇ ਬਰਾਮਦ ਕੀਤੇ ਗਏ ਅਤੇ ਜ਼ਬਤ ਕੀਤੇ ਗਏ।
ਈਡੀ ਵਲੋ ਹਰਿਆਣਾ ਅਤੇ ਪੰਜਾਬ ਵਿਚ 14 ਥਾਵਾਂ ‘ਤੇ ਛਾਪੇਮਾਰੀ, ਕੈਸ਼ ਅਤੇ ਇਹ ਦਸਤਾਵੇਜ਼ ਜ਼ਬਤ
RELATED ARTICLES