More
    HomePunjabi Newsਪੰਜਾਬ ਚੰਡੀਗੜ੍ਹ ਸਮੇਤ ਦਿੱਲੀ ਐਨਸੀਆਰ 'ਚ ਮਹਿਸੂਸ ਕੀਤੇ ਗਏ ਭੁਚਾਲ ਦੇ ਝੱਟਕੇ

    ਪੰਜਾਬ ਚੰਡੀਗੜ੍ਹ ਸਮੇਤ ਦਿੱਲੀ ਐਨਸੀਆਰ ‘ਚ ਮਹਿਸੂਸ ਕੀਤੇ ਗਏ ਭੁਚਾਲ ਦੇ ਝੱਟਕੇ

    ਚੰਡੀਗੜ੍ਹ ਅਤੇ ਪੰਜਾਬ ਵਿੱਚ ਵੀਰਵਾਰ ਨੂੰ ਭੁਚਾਲ ਦੇ ਝਟਕੇ ਹੋਣ ਦੇ ਕਰਕੇ ਲੋਕ ਕਾਫੀ ਘਬਰਾ ਗਏ। ਇਹ ਝਟਕੇ ਦਿੱਲੀ ਐਨਸੀਆਰ ਤੱਕ ਮਹਿਸੂਸ ਕੀਤੇ ਗਏ । ਝਟਕੇ ਕਾਫੀ ਦੇਰ ਤੱਕ ਆਉਂਦੇ ਰਹੇ । ਦੱਸਣ ਯੋਗ ਹੈ ਕਿ ਇਸ ਦੀ ਰਿਕਟਰ ਪੈਮਾਨੇ ਤੇ ਤੀਬਰਤਾ 6.2 ਸੀ । ਇਸ ਦਾ ਕੇਂਦਰ ਅਫਗਾਨਿਸਤਾਨ ਦੇ ਫੈਜ਼ਾਬਾਦ ਵਿੱਚ ਦੱਸਿਆ ਜਾ ਰਿਹਾ ਹੈ।

    RELATED ARTICLES

    Most Popular

    Recent Comments