ਪੰਜਾਬ ਵਿੱਚ ਸਾਰੀ ਪੰਚਾਇਤੀ ਚੋਣਾਂ ਦੇ ਲਈ ਨਾਮਜ਼ਦਗੀਆਂ ਰਿਕਾਰਡ ਬਦਲ ਤੇ ਕੀਤੀਆਂ ਗਈਆਂ ਸਨ। ਪਰ ਪੰਚਾਇਤ ਚੋਣਾਂ ਲਈ ਕਾਗਜ਼ ਵਾਪਸ ਲੈਣ ਤੇ ਨਾਮਜ਼ਦਗੀ ਪੱਤਰਾਂ ਦੀ ਜਾਂਚ ਪੜਤਾਲ ਦੌਰਾਨ ਸੂਬੇ ਵਿਚ 3683 ਸਰਪੰਚਾਂ ਅਤੇ 11734 ਪੰਚਾਂ ਦੀਆਂ ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ ਹਨ । ਚੋਣ ਕਮਿਸ਼ਨ ਦਫ਼ਤਰ ਵਲੋ ਜਾਰੀ ਰਿਪੋਰਟ ਅਨੁਸਾਰ ਅੰਮ੍ਰਿਤਸਰ ਵਿਖੇ ਸਰਪੰਚਾਂ ਲਈ 247 ਅਤੇ ਪੰਚਾਂ ਲਈ 1387 ਨਾਮਜ਼ਦਗੀਆਂ ਰੱਦ ਹੋਈਆਂ ਹਨ।
ਜਾਂਚ ਪੜਤਾਲ ਦੌਰਾਨ ਸੂਬੇ ਵਿਚ 3683 ਸਰਪੰਚਾਂ ਅਤੇ 11734 ਪੰਚਾਂ ਦੀਆਂ ਨਾਮਜ਼ਦਗੀਆਂ ਰੱਦ
RELATED ARTICLES