Sunday, July 7, 2024
HomePunjabi NewsLiberal Breakingਚੋਣ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਜ਼ਰ ਆਇਆ ਅਨੋਖਾ ਅੰਦਾਜ਼

ਚੋਣ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਜ਼ਰ ਆਇਆ ਅਨੋਖਾ ਅੰਦਾਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੇ ਲਈ ਚੋਣ ਪ੍ਰਚਾਰ ਵਿੱਚ ਜੁਟੇ ਹੋਏ ਹਨ। ਵਰੰਗਲ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਅਜਿਹੀ ਫੋਟੋ ਸ਼ੇਅਰ ਕੀਤੀ ਹੈ ਜੋ ਕਿ ਸੋਸ਼ਲ ਮੀਡੀਆ ਤੇ ਸਭ ਦਾ ਧਿਆਨ ਖਿੱਚ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਹੀ ਅੰਦਾਜ ਦੇ ਵਿੱਚ ਨਜ਼ਰ ਆਏ ਜਿੱਥੇ ਇੱਕ ਬੱਚੇ ਨੂੰ ਚੁੱਕੇ ਹੋਏ ਨਜ਼ਰ ਆ ਰਹੇ ਹਨ। ਉਹਨਾਂ ਨੇ ਪੋਸਟ ਵਿੱਚ ਲਿਖਿਆ ਕਿ ਵਾਰੰਗਲ ਵਿੱਚ ਇੱਕ ਪ੍ਰਚਾਰ ਰੈਲੀ ਦੇ ਰਸਤੇ ਵਿੱਚ, ਮੈਂ ਲਕਸ਼ਮੀਪੁਰਮ ਪਿੰਡ ਵਿੱਚ ਆਪਣੇ ਨੌਜਵਾਨ ਦੋਸਤ ਨੂੰ ਮਿਲਿਆ।

RELATED ARTICLES

Most Popular

Recent Comments