ਲੁਧਿਆਣਾ ਜੇਲ ‘ਚ ਰੈਗੂਲਰ ਚੈਕਿੰਗ ਦੌਰਾਨ ਵੱਡੀ ਕੁਤਾਹੀ ਦਾ ਖੁਲਾਸਾ ਹੋਇਆ ਹੈ। ਜੇਲ੍ਹ ਪ੍ਰਸ਼ਾਸਨ ਨੇ 9 ਕੈਦੀਆਂ ਕੋਲੋਂ 10 ਫ਼ੋਨ ਬਰਾਮਦ ਕੀਤੇ ਹਨ। ਜੇਲ੍ਹ ਦੇ ਸਹਾਇਕ ਸੁਪਰਡੈਂਟ ਕੁਲਦੀਪ ਸਿੰਘ ਅਨੁਸਾਰ ਜੇਲ੍ਹ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ‘ਤੇ ਕੀਤੀ ਗਈ ਰੁਟੀਨ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ। ਜੇਲ੍ਹ ਪ੍ਰਸ਼ਾਸਨ ਨੇ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਸਾਰੇ ਸਬੰਧਤ ਕੈਦੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਲੁਧਿਆਣਾ ਜੇਲ ‘ਚ ਰੈਗੂਲਰ ਚੈਕਿੰਗ ਦੌਰਾਨ ਵੱਡੀ ਕੁਤਾਹੀ ਦਾ ਖੁਲਾਸਾ
RELATED ARTICLES