ਕਮਜ਼ੋਰ ਮਾਨਸੂਨ ਦੇ ਚਲਦੇ ਪੰਜਾਬ ਦੇ ਵਿੱਚ ਮੀਹ ਪੂਰੀ ਤਰਹਾਂ ਨਹੀਂ ਪੈ ਰਿਹਾ। ਜਿਸ ਦੇ ਕਰਕੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਪਰੇਸ਼ਾਨ ਕਰ ਰਹੀ ਹੈ। ਮੀਂਹ ਨਾ ਪੈਣ ਦੇ ਕਰਕੇ ਪੰਜਾਬ ਦੇ ਤਾਪਮਾਨ ਦੇ ਵਿੱਚ ਫਿਰ ਤੋਂ ਵਾਧਾ ਦਰਜ ਕੀਤਾ ਗਿਆ ਹੈ । ਪਠਾਨਕੋਟ ਵਿੱਚ ਤਾਪਮਾਨ 40 ਦੇ ਕਰੀਬ ਪਹੁੰਚ ਗਿਆ ਹੈ। ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਮੀਂਹ ਦਾ ਕੋਈ ਅਲਰਟ ਨਹੀਂ ਹੈ।
ਕਮਜ਼ੋਰ ਮਾਨਸੂਨ ਦੇ ਚਲਦੇ ਨਹੀਂ ਪੈ ਰਿਹਾ ਮੀਂਹ, ਪੰਜਾਬ ਦੇ ਤਾਪਮਾਨ ਵਿੱਚ ਫਿਰ ਤੋਂ ਵਾਧਾ ਦਰਜ
RELATED ARTICLES